ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਔਜਲਾ ਤੇ ਵੇਰਕਾ ਨੇ ਅੰਬੇਡਕਰ ਦੇ ਬੁੱਤ ਨੂੰ ਕਰਵਾਇਆ ਦੁੱਧ ਨਾਲ ਇਸ਼ਨਾਨ, ਬੇਅਦਬੀ ਦੀ ਘਟਨਾ ਕਾਰਨ ਸ਼ਹਿਰ ਦਾ ਵਧਿਆ ਸਿਆਸੀ ਤਾਪਮਾਨ

ਅੰਮ੍ਰਿਤਸਰ: ਹੈਰੀਟੇਜ ਸਟਰੀਟ ਵਿੱਚ ਸਥਾਪਤ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਕਾਰਨ ਸ਼ਹਿਰ ਦਾ ਸਿਆਸੀ ਤਾਪਮਾਨ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਪੰਜਾਬ ਦੇ ਚਾਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਪੰਜਾਬ ਹੋਮਗਾਰਡ ਜਵਾਨ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ : ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ ‘ਤੇ, ਪੰਜਾਬ ਦੇ ਰਾਜਪਾਲ ਨੇ ਅੱਜ ਗਣਤੰਤਰ ਦਿਵਸ-2025 ਮੌਕੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

Phagwara News : ਫਗਵਾੜਾ ਨਗਰ ਨਿਗਮ ਦੇ ਮੇਅਰ ਦੀ ਚੋਣ ਮੁਲਤਵੀ, ਕਾਂਗਰਸੀ ਆਗੂ ਨੇ ‘ਆਪ’ ਤੇ ਲਾਏ ਇਹ ਦੋਸ਼

ਆਪ ਵੱਲੋਂ ਆਏ ਕੌਂਸਲਰਾਂ ਨੇ ਆਪਣੇ ਹੀ ਪ੍ਰੀਜਾਈਡਿੰਗ ਅਧਿਕਾਰੀ ਨੂੰ ਨਕਾਰਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਖ਼ਾਲਿਸਤਾਨੀ ਪੰਨੂ ਨੂੰ DIG ਸਿੱਧੂ ਦੀ ਚੁਣੌਤੀ; ਭਗੌੜੇ ਪੰਨੂ ਨੂੰ ਕੈਂਟਰ ‘ਚ ਬਿਠਾ ਕੇ ਪਟਿਆਲਾ ਜੇਲ੍ਹ ਲਿਆਵਾਂਗੇ

ਪਟਿਆਲਾ : ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਪਟਿਆਲਾ ਤੇ ਹੋਰ ਰਹੇ ਸੂਬਾ ਪੱਧਰੀ ਸਮਾਗਮ ਦੇ ਸਬੰਧ ‘ਚ ਦਿੱਤੀ ਧਮਕੀ ‘ਤੇ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਪੰਜਾਬ ‘ਚ 13 ਥਾਵਾਂ ‘ਤੇ ਅੱਤਵਾਦੀ ਹਮਲੇ ਦਾ ਖ਼ਤਰਾ! 8 VIP ਨਿਸ਼ਾਨੇ ‘ਤੇ, ਅਲਰਟ ‘ਤੇ ਪੁਲਸ

ਚੰਡੀਗੜ੍ਹ: ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿਚ 26 ਜਨਵਰੀ ਮੌਕੇ ਗਣਤੰਤਰ ਦਿਵਸ ‘ਤੇ ਹਾਈ ਅਲਰਟ ਜਾਰੀ ਕੀਤਾ ਹੈ। ਖ਼ੁਫ਼ੀਆ ਏਜੰਸੀਆਂ…

ਨੈਸ਼ਨਲ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਪੰਨੂ ਵੱਲੋਂ ਮੁੱਖ ਮੰਤਰੀ ਨੂੰ ਧਮਕੀ, ਪਟਿਆਲਾ ਦੇ ਮੀਡੀਆ ਨੂੰ ਈਮੇਲ ਰਾਹੀਂ ਭੇਜਿਆ ਧਮਕੀ ਪੱਤਰ

ਪਟਿਆਲਾ, ਵਿਦੇਸ਼ ਰਹਿੰਦੇ ਗਰਮ ਖਿਆਲੀ ਗੁਰਪਤਵੰਤ ਸਿੰਘ ਪੰਨੂ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਪਟਿਆਲਾ ਵਿਖੇ ਕੌਮੀ ਤਿਰੰਗਾ ਲਹਿਰਾਉਣ ਆ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸ਼ਹੀਦ ਗੰਜ ਤੱਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਤੱਕ ਵਿਸ਼ਾਲ ਨਗਰ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਦਲ ਖ਼ਾਲਸਾ ਦੇ ਅੱਧਾ ਦਰਜਨ ਆਗੂ ਨਜ਼ਰਬੰਦ, ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਰੋਕਣ ਲਈ ਕੀਤੀ ਕਾਰਵਾਈ

ਗੁਰਦਾਸਪੁਰ : ਐਤਵਾਰ ਗਣਤੰਤਰ ਦਿਵਸ ਸਮਾਗਮ ਮੌਕੇ ਗੁਰਦਾਸਪੁਰ ਅੰਦਰ ਟਰੈਕਟਰ ਮਾਰਚ ਕੱਢਣ ਦੇ ਐਲਾਨ ਦੇ ਮੱਦੇਜ਼ਰ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

Punjab News: ਡੇਰਾਬਸੀ ਗੋਲੀਬਾਰੀ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਕਾਬੂ

ਮੋਹਾਲੀ, ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਪੰਜਾਬ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਨੇ ਮੋਹਾਲੀ ਪੁਲੀਸ ਨਾਲ ਸਾਂਝੇ ਆਪ੍ਰੇਸ਼ਨ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਐੱਸ.ਜੀ.ਪੀ.ਸੀ ਬੋਰਡ ਚੋਣਾਂ ਦੀ ਵੋਟਰ ਸੂਚੀ ਲਈ ਦਾਅਵੇ ’ਤੇ ਇਤਰਾਜ਼ ਦੀ ਮਿਤੀ ਵਧਾਈ

ਮੋਗਾ : ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਦੀ ਅਗਵਾਈ ਤਹਿਤ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾਰਾਜਿੰਦਰਾ ਹਸਪਤਾਲ ‘ਚ ਬੱਤੀ ਗੁੱਲ, ਆਪ੍ਰੇਸ਼ਨ ਦੌਰਾਨ ਵੈਂਟੀਲੇਟਰ ਹੋਇਆ ਬੰਦ

ਪਟਿਆਲਾ : ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਕ ਵਾਰ ਫਿਰ ਤੋਂ ਆਪਰੇਸ਼ਨ ਥੀਏਟਰ ’ਚ ਆਪਰੇਸ਼ਨ ਦੌਰਾਨ ਲਾਈਟ ਚਲੇ ਜਾਣ ਦੀ…