ਆਪ ਵੱਲੋਂ ਆਏ ਕੌਂਸਲਰਾਂ ਨੇ ਆਪਣੇ ਹੀ ਪ੍ਰੀਜਾਈਡਿੰਗ ਅਧਿਕਾਰੀ ਨੂੰ ਨਕਾਰਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹ ਉੱਠ ਕੇ ਆਡੀਟੋਰੀਅਮ ਹਾਲ ‘ਚੋਂ ਬਾਹਰ ਆ ਗਏ। ਇਸ ਮੌਕੇ ਸਿਰਫ ਕੌਸਲਰਾਂ ਨੂੰ ਸਹੁੰ ਹੀ ਚੁਕਾਈ ਜਾ ਸਕੀ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਮੁਲਤਵੀ ਕਰਨੀ ਪਈ।
Phagwara News : ਫਗਵਾੜਾ ਨਗਰ ਨਿਗਮ ਦੇ ਮੇਅਰ ਦੀ ਚੋਣ ਮੁਲਤਵੀ, ਕਾਂਗਰਸੀ ਆਗੂ ਨੇ ‘ਆਪ’ ਤੇ ਲਾਏ ਇਹ ਦੋਸ਼
