ਨਵੀਂ ਦਿੱਲੀ,7 ਮਾਰਚ (ਬਿਊਰੋ)- ਰੂਸ – ਯੂਕਰੇਨ ਵਿਵਾਦ ਵਿਚਕਾਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸੋਮਵਾਰ ਨੂੰ ਹੰਗਰੀ ਤੋਂ ਲੋਕਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਗੰਗਾ’ ਦੀ ਨਿਗਰਾਨੀ ਕਰਨ ਤੋਂ ਬਾਅਦ ਬੁਡਾਪੇਸਟ ਤੋਂ ਫਸੇ 6711 ਭਾਰਤੀ ਵਿਦਿਆਰਥੀਆਂ ਦੇ ਆਖਰੀ ਬੈਚ ਦੇ ਨਾਲ ਵਾਪਸ ਪਰਤ ਆਏ।
ਆਪ੍ਰੇਸ਼ਨ ਗੰਗਾ : ਹਰਦੀਪ ਸਿੰਘ ਪੁਰੀ ਬੁਡਾਪੇਸਟ ਤੋਂ ਵਿਦਿਆਰਥੀਆਂ ਦੇ ਆਖਰੀ ਬੈਚ ਨਾਲ ਪਹੁੰਚੇ ਦਿੱਲੀ
