ਨਵੀਂ ਦਿੱਲੀ, 1 ਅਪ੍ਰੈਲ – ਕਮਰਸ਼ੀਅਲ ਰਸੋਈ ਗੈਸ ਐਲ.ਪੀ.ਜੀ. ਦੀ ਕੀਮਤ 250 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ। ਅੱਜ ਤੋਂ ਇਸ ਦੀ ਕੀਮਤ 2253 ਰੁਪਏ ਹੋਵੇਗੀ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ।
ਅੱਜ ਤੋਂ ਕਮਰਸ਼ੀਅਲ ਰਸੋਈ ਗੈਸ ਐਲ.ਪੀ.ਜੀ. ਦੀ ਕੀਮਤ 2253 ਰੁਪਏ ਹੋਵੇਗੀ

Journalism is not only about money