ਨਵੀਂ ਦਿੱਲੀ, 2 ਮਾਰਚ (ਬਿਊਰੋ)- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਕ ਟਵੀਟ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਛੇ ਉਡਾਣਾਂ ਭਾਰਤ ਲਈ ਰਵਾਨਾ ਹੋਈਆਂ ਹਨ, ਜਿਨ੍ਹਾਂ ਵਿਚ ਪੋਲੈਂਡ ਤੋਂ ਪਹਿਲੀਆਂ ਉਡਾਣਾਂ ਵੀ ਸ਼ਾਮਲ ਹਨ। ਯੂਕਰੇਨ ਤੋਂ 1377 ਹੋਰ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ |
ਯੂਕਰੇਨ ਤੋਂ 1377 ਹੋਰ ਭਾਰਤੀ ਨਾਗਰਿਕ ਆਏ ਵਾਪਸ : ਐਸ. ਜੈਸ਼ੰਕਰ
