ਜ਼ੀਰਾ 1 ਮਾਰਚ – ਜ਼ੀਰਾ ਸ਼ਹਿਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਤਲਵੰਡੀ ਰੋਡ ਤੇ ਇਕ ਰੈਸਟੋਰੈਂਟ ਵਿਚ 2-3 ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਨੂੰ ਚਾਰ ਪੰਜ ਫਾਇਰ ਕਰਕੇ ਢੇਰ ਕੀਤਾ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਗਈ ਅਤੇ ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।
ਜ਼ੀਰਾ ਵਿਖੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
