ਨਵੀਂ ਦਿੱਲੀ, 30 ਜੂਨ (ਦਲਜੀਤ ਸਿੰਘ)- ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਜਪਾ ਦੇ ਉਤਰ ਪ੍ਰਦੇਸ਼ ਵਿਚ ਸੰਗਠਨ ਮੰਤਰੀ ਬਣੇ ਆਗੂ ਦੇ ਸਵਾਗਤ ਵਿਚ ਖੜੇ ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਤੁਰੰਤ ਭਾਜਪਾ ਦੇ ਲੋਕਾਂ ਨੂੰ ਮੌਕੇ ਤੋਂ ਕੱਢਿਆ ਤੇ ਕਾਫ਼ਲਾ ਰਵਾਨਾ ਕਰਵਾਇਆ।
ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਵਰਕਰਾਂ ਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਝੜਪ ਦੀ ਖ਼ਬਰ
