ਕੇਰਲ, 9 ਫਰਵਰੀ (ਬਿਊਰੋ)- ਕੇਰਲ ਦੇ ਪਲੱਕੜ ‘ਚ ਮਲਮਪੁਝਾ ਪਹਾੜਾਂ ‘ਚ ਖੱਡ ‘ਚ ਫਸੇ ਬਾਬੂ ਨੂੰ ਹੁਣ ਬਚਾ ਲਿਆ ਗਿਆ ਹੈ। ਭਾਰਤੀ ਫ਼ੌਜ ਦੀਆਂ ਟੀਮਾਂ ਨੇ ਬਚਾਅ ਮੁਹਿੰਮ ਚਲਾਈ ਸੀ। ਜ਼ਿਕਰਯੋਗ ਹੈ ਕਿ ਟੀਮਾਂ ਨੂੰ ਰਾਤੋ – ਰਾਤ ਲਾਮਬੰਦ ਕੀਤਾ ਗਿਆ ਸੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ |
ਪਹਾੜਾਂ ‘ਚ ਫਸੇ ਵਿਅਕਤੀ ਨੂੰ ਭਾਰਤੀ ਫ਼ੌਜ ਨੇ ਬਚਾਇਆ
