ਨਵੀਂ ਦਿੱਲੀ, 2 ਫਰਵਰੀ (ਬਿਊਰੋ)- ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 15-18 ਸਾਲ ਦੀ ਉਮਰ ਦੇ ਯੋਗ ਲਾਭਪਾਤਰੀਆਂ ਲਈ ਦੂਜੀ ਖ਼ੁਰਾਕ ਟੀਕਾਕਰਨ ਕਵਰੇਜ ਨੂੰ ਤੇਜ਼ ਕਰਨ ਲਈ ਰਾਜ ਸਰਕਾਰਾਂ ਨੂੰ ਪੱਤਰ ਲਿਖਿਆ ਹੈ |
15-18 ਸਾਲ ਦੀ ਉਮਰ ਦੇ ਯੋਗ ਲਾਭਪਾਤਰੀਆਂ ਲਈ ਦੂਜੀ ਖ਼ੁਰਾਕ ਟੀਕਾਕਰਨ ਕਵਰੇਜ ਨੂੰ ਤੇਜ਼ ਕਰਨ ਲਈ ਰਾਜ ਸਰਕਾਰਾਂ ਨੂੰ ਜਾਰੀ ਹੋਇਆ ਪੱਤਰ
