ਨਵੀਂ ਦਿੱਲੀ, 26 ਜਨਵਰੀ (ਬਿਊਰੋ)- ਰਾਸ਼ਟਰਪਤੀ ਦੇ ਬਾਡੀਗਾਰਡ ਘੋੜੇ ਵਿਰਾਟ ਅੱਜ ਸੇਵਾ ਤੋਂ ਰਿਟਾਇਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਘੋੜੇ ਵਿਰਾਟ ਨੂੰ ਇਸ ਸਾਲ ਚੀਫ਼ ਆਫ਼ ਆਰਮੀ ਸਟਾਫ਼ ਕਮੈਂਡੇਸ਼ਨ ਮੈਡਲ ਦਿੱਤਾ ਗਿਆ ਸੀ। ਇਸ ਮੌਕੇ ਰਾਸ਼ਟਰਪਤੀ ਕੋਵਿੰਦ, ਪ੍ਰਧਾਨ ਮੰਤਰੀ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਵਿਦਾਈ ਦਿੱਤੀ |
ਰਾਸ਼ਟਰਪਤੀ ਦੇ ਬਾਡੀਗਾਰਡ ਘੋੜੇ ਵਿਰਾਟ ਨੂੰ ਦਿੱਤੀ ਗਈ ਵਿਦਾਈ, ਹੋਏ ਸੇਵਾ ਮੁਕਤ
