ਭਵਾਨੀਗੜ੍ਹ, 15 ਜਨਵਰੀ (ਬਿਊਰੋ)- ਫ਼ੌਜ ਦੀ ਪ੍ਰੀਖਿਆ ਨਾ ਹੋਣ ਤੋਂ ਪਰੇਸ਼ਾਨ ਨੌਜਵਾਨਾਂ ਨੇ ਬਠਿੰਡਾ-ਚੰਡੀਗੜ੍ਹ ਮੁੱਖ ਸੜਕ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਜਾਰੀ ਰੱਖਿਆ। ਵਿਦਿਆਰਥੀਆਂ ਦੇ ਜਾਮ ਕਾਰਨ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ। ਲੰਬੀਆਂ ਲਾਈਨਾਂ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ।
ਫ਼ੌਜ ਦੀ ਪ੍ਰੀਖਿਆ ਨਾ ਹੋਣ ਕਾਰਨ ਵਿਦਿਆਰਥੀਆਂ ਨੇ ਕੌਮੀ ਰਾਜ ਮਾਰਗ ਬਠਿੰਡਾ ਚੰਡੀਗੜ੍ਹ ‘ਤੇ ਲਗਾਇਆ ਜਾਮ
