ਨਵੀਂ ਦਿੱਲੀ, 11 ਦਸੰਬਰ (ਦਲਜੀਤ ਸਿੰਘ)-ਕਿਸਾਨਾਂ ਨੇ 3 ਖੇਤੀ ਕਾਨੂੰਨਾਂ ਅਤੇ ਹੋਰ ਸੰਬੰਧਿਤ ਮੁੱਦਿਆਂ ਦੇ ਖ਼ਿਲਾਫ਼ ਆਪਣੇ ਸਾਲ ਭਰ ਦੇ ਵਿਰੋਧ ਪ੍ਰਦਰਸ਼ਨ ਨੂੰ ਮੁਅੱਤਲ ਕਰਨ ਦਾ ਐਲਾਨ ਕਰਨ ਤੋਂ ਬਾਅਦ ਸਿੰਘੂ ਸਰਹੱਦੀ ਖੇਤਰ ਨੂੰ ਖਾਲੀ ਕਰ ਦਿੱਤਾ ਹੈ ।
ਸਿੰਘੂ ਸਰਹੱਦੀ ਖੇਤਰ ਹੋਇਆ ਖਾਲੀ, ਕਿਸਾਨ ਪਰਤ ਰਹੇ ਘਰਾਂ ਨੂੰ ਵਾਪਸ, ਮਨਾ ਰਹੇ ਜਸ਼ਨ
