ਚੰਡੀਗੜ੍ਹ, 29 ਅਕਤੂਬਰ (ਦਲਜੀਤ ਸਿੰਘ)- ਪੰਜਾਬ-ਹਰਿਆਣਾ ਹਾਈ ਕੋਰਟ ਨੂੰ 5 ਨਵੇਂ ਜੱਜ ਮਿਲੇ ਹਨ | ਐਡਵੋਕੇਟ ਵਿਕਾਸ ਸੂਰੀ, ਸੰਦੀਪ ਮੋਦਗਿਲ, ਵਿਨੋਦ ਸ਼ਰਮਾ ਭਾਰਦਵਾਜ, ਪੰਕਜ ਜੈਨ ਅਤੇ ਜਸਜੀਤ ਸਿੰਘ ਬੇਦੀ ਨੂੰ ਸ਼ੁੱਕਰਵਾਰ ਨੂੰ ਚੀਫ਼ ਜਸਟਿਸ, ਜਸਟਿਸ ਰਵੀ ਸ਼ੰਕਰ ਝਾਅ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਸਹੁੰ ਚੁਕਾਈ ਹੈ |
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲੇ 5 ਨਵੇਂ ਜੱਜ
