ਨਵੀਂ ਦਿੱਲੀ, 24 ਅਕਤੂਬਰ (ਦਲਜੀਤ ਸਿੰਘ)- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੂੰ ਅਸਲ ਮੁੱਦਿਆਂ ਵੱਲ ਧਿਆਨ ਦੇਣ ਲਈ ਕਿਹਾ ਹੈ। ਜਿਹੜੇ ਮੁੱਦਿਆਂ ‘ਤੇ ਕਾਂਗਰਸੀ ਆਗੂ ਬਾਗ਼ੀ ਹੋਏ ਸਨ ਉਹ ਮੁੱਦੇ ਕਿੱਥੇ ਗਏ।
ਪੰਜਾਬ ਕਾਂਗਰਸ ਦੇ ਆਗੂ ਬੱਚਿਆਂ ਵਾਂਗ ਲੜ ਰਹੇ ਨੇ – ਮਨੀਸ਼ ਤਿਵਾੜੀ
