ਚੰਡੀਗੜ੍ਹ, 25 ਅਕਤੂਬਰ (ਦਲਜੀਤ ਸਿੰਘ)- ਪੰਜਾਬ ਭਾਜਪਾ ਦੀ ਪ੍ਰੈੱਸ ਵਾਰਤਾ ਦੌਰਾਨ ਮਨੋਰੰਜਨ ਕਾਲੀਆ ਨੇ ਕਿਹਾ ਕਿ ਉਹ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕਰਨਗੇ | ਉਨ੍ਹਾਂ ਦਾ ਕਹਿਣਾ ਸੀ ਕਿ 50 ਮੀਟਰ ਦਾ ਦਾਇਰਾ ਵਧਣਾ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ,ਇਸ ਲਈ ਉਹ ਇਸ ਬੈਠਕ ਵਿਚ ਸ਼ਾਮਿਲ ਨਹੀਂ ਹੋਣਗੇ | ਇਸ ਮੌਕੇ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਪੰਜਾਬ ‘ਤੇ ਕਬਜ਼ੇ ਦੀ ਗੱਲ ਕਰ ਰਹੇ ਹਨ, ਪਰ ਉਦੋਂ ਜਦੋਂ ਦਾਇਰਾ 15 ਕਿੱਲੋਮੀਟਰ ਤੱਕ ਸੀ,ਕੀ ਉਦੋਂ ਕਬਜ਼ਾ ਨਹੀਂ ਸੀ |
Related Posts
ਲੁਧਿਆਣਾ ‘ਚ ਵੱਡਾ ਹਾਦਸਾ ਹੋਣੋਂ ਟਲਿਆ, ਫਲਾਈਓਵਰ ਤੋਂ 30 ਫੁੱਟ ਹੇਠਾਂ ਡਿਗਿਆ ਟਰਾਲਾ
ਫਿਲੌਰ, 4 ਅਪ੍ਰੈਲ (ਬਿਊਰੋ)- ਇੱਥੇ ਫਲਾਈਓਵਰ ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਵੱਡਾ ਕੰਟੇਨਰ ਪੁਲ ਤੋਂ ਹੇਠਾਂ ਡਿਗ…
ਲੱਗਦੈ ‘ਆਪ ’ ਨੂੰ ਖਤਰੇ ਦਾ ਅਹਿਸਾਸ ਹੋ ਗਿਆ, ਜੋ ਕੇਂਦਰ ਤੋਂ ਵਾਧੂ ਬਲਾਂ ਦੀ ਮੰਗ ਕੀਤੀ : ਕੈਪਟਨ
ਚੰਡੀਗੜ੍ਹ, 18 ਮਈ– ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਰਾਜ ਦੇ ਸਾਹਮਣੇ…
ਚੰਡੀਗੜ੍ਹ ‘ਚ 7 ਮਹੀਨਿਆਂ ਬਾਅਦ ਇਕ ਕੋਵਿਡ ਮਰੀਜ਼ ਦੀ ਮੌਤ
ਚੰਡੀਗੜ੍ਹ – ਸ਼ਹਿਰ ‘ਚ ਇਕ ਕੋਰੋਨਾ ਪਜ਼ੇਟਿਵ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ। ਅਗਸਤ 2022 ਤੋਂ ਬਾਅਦ ਸ਼ਹਿਰ ‘ਚ…