ਡੇਰਾਬਸੀ, 15 ਅਕਤੂਬਰ (ਦਲਜੀਤ ਸਿੰਘ)- ਹਲਕਾ ਡੇਰਾਬਸੀ ਵਿਖੇ ਆਯੋਜਿਤ ਮਾਤਾ ਦੁਰਗਾ ਜੀ ਦੇ 21 ਵੇਂ ਮਹਾਂ-ਉਤਸਵ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਰੀ ਹਾਜ਼ਰੀ, ਇਸ ਮੌਕੇ ਉਹਨਾਂ ਨਾਲ ਸ਼੍ਰੀ ਐਨ ਕੇ ਸ਼ਰਮਾ ਜੀ ਮੌਜ਼ੂਦ ਰਹੇ ਤੇ, ਮਹਾਂ-ਉਤਸਵ ਮੌਕੇ ਵੱਡੀ ਗਿਣਤੀ ‘ਚ ਮੌਜੂਦ ਪ੍ਰਵਾਸੀ ਭਾਈਚਾਰੇ ਦੀ ਭਲਾਈ ਲਈ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵਚਨਬੱਧਤਾ ਦੱਸੀ।
ਹਲਕਾ ਡੇਰਾਬਸੀ ਵਿਖੇ ਆਯੋਜਿਤ ਮਾਤਾ ਦੁਰਗਾ ਜੀ ਦੇ 21 ਵੇਂ ਮਹਾਂ-ਉਤਸਵ ਮੌਕੇ ਸੁਖਬੀਰ ਸਿੰਘ ਬਾਦਲ ਨੇ ਭਰੀ ਹਾਜ਼ਰੀ
