ਸ਼ੋਪੀਆਂ, 12 ਅਕਤੂਬਰ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਵਿਚ ਪੁੰਛ ਤੋਂ ਬਾਅਦ ਸ਼ੋਪੀਆਂ ਵਿਚ ਇਮਾਮ ਸਾਹਿਬ ਇਲਾਕੇ ਦੇ ਤੁਲਰਾਨ ਵਿਚ ਸ਼ੁਰੂ ਹੋਈ ਮੁੱਠਭੇੜ ਵਿਚ ਜਵਾਨਾਂ ਨੇ ਲਸ਼ਕਰੇ ਤਾਇਬਾ (ਟੀ.ਆਰ.ਐਫ.) ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਵਿਚ 3 ਮੁੱਠਭੇੜਾਂ ਵਿਚ ਕੁੱਲ 5 ਅੱਤਵਾਦੀ ਮਾਰੇ ਗਏ ਹਨ।
ਸ਼ੋਪੀਆਂ ਵਿਚ ਜਵਾਨਾਂ ਨੇ 3 ਅੱਤਵਾਦੀ ਕੀਤੇ ਢੇਰ
