ਨਵੀਂ ਦਿੱਲੀ। ਸਬਰੀਮਾਲਾ ਦੀ ਯਾਤਰਾ ‘ਤੇ ਗਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਅਚਾਨਕ ਕੰਕਰੀਟ ਦੇ ਟੋਏ ਵਿੱਚ ਫਸ ਗਿਆ। ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹੈਲੀਕਾਪਟਰ ਨੂੰ ਆਪਣੇ ਹੱਥਾਂ ਨਾਲ ਧੱਕਾ ਦੇ ਕੇ ਬਾਹਰ ਕੱਢਿਆ।
ਵਾਲ-ਵਾਲ ਬਚੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਹੈਲੀਕਾਪਟਰ ਲੈਂਡਿੰਗ ਦੌਰਾਨ ਹੈਲੀਪੈਡ ਦਾ ਇੱਕ ਹਿੱਸਾ ਧਸਿਆ
