ਰਣਜੀਤ ਸਿੰਘ ਕਤਲਕਾਂਡ : CBI ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਸਮੇਤ 5 ਨੂੰ ਠਹਿਰਾਇਆ ਦੋਸ਼ੀ

ram-rahim/nawanpunjab.com

ਚੰਡੀਗੜ੍ਹ, 8 ਅਕਤੂਬਰ  (ਦਲਜੀਤ ਸਿੰਘ)- ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਈ. ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਅਤੇ 5 ਹੋਰਾਂ ਨੂੰ ਰਣਜੀਤ ਸਿੰਘ ਕਤਲ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਹੈ |

Leave a Reply

Your email address will not be published. Required fields are marked *