ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ 2026 ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ ਲੱਗਾ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਫਰੈਂਚਾਇਜ਼ੀ ਤੋਂ ਵੱਖ ਹੋ ਗਏ ਹਨ। ਹਾਲ ਹੀ ਦੇ ਸਮੇਂ ਵਿੱਚ ਕਪਤਾਨ ਸੰਜੂ ਸੈਮਸਨ ਦੀ ਫਰੈਂਚਾਇਜ਼ੀ ਛੱਡਣ ਦੀ ਚਰਚਾ ਸੀ ਹਾਲਾਂਕਿ ਮੁੱਖ ਕੋਚ ਨੇ ਅਹੁਦਾ ਛੱਡ ਦਿੱਤਾ। ਉਹ ਪਿਛਲੇ ਸੀਜ਼ਨ ਵਿੱਚ ਹੀ ਰਾਜਸਥਾਨ ਰਾਇਲਜ਼ ਵਿੱਚ ਸ਼ਾਮਲ ਹੋਏ ਸਨ।
Rahul Dravid ਨੇ ਰਾਜਸਥਾਨ ਰਾਇਲਜ਼ ਨੂੰ ਕਿਹਾ ਅਲਵਿਦਾ
