Uttarkashi Cloudburst: ਬੱਦਲ ਫਟਣ ਕਾਰਨ ਧਾਰਲੀ ‘ਚ ਆਇਆ ਭਿਆਨਕ ਹੜ੍ਹ, 10 ਤੋਂ 12 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ

ਉੱਤਰਕਾਸ਼ੀ: ਗੰਗੋਤਰੀ ਧਾਮ ਦੇ ਮੁੱਖ ਸਟਾਪ ਧਾਰਲੀ ਵਿੱਚ ਖੀਰ ਗੰਗਾ ਨਦੀ ਵਿੱਚ ਭਿਆਨਕ ਹੜ੍ਹ ਆਇਆ ਹੈ। ਹੜ੍ਹ ਕਾਰਨ 20 ਤੋਂ 25 ਹੋਟਲ ਤੇ ਹੋਮਸਟੇ ਤਬਾਹ ਹੋ ਗਏ ਹਨ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ 10 ਤੋਂ 12 ਮਜ਼ਦੂਰ ਦੱਬੇ ਹੋ ਸਕਦੇ ਹਨ। ਸਥਾਨਕ ਰਾਜੇਸ਼ ਪੰਵਾਰ ਦਾ ਕਹਿਣਾ ਹੈ ਕਿ ਖੀਰ ਗੰਗਾ ਦੇ ਕੈਚਮੈਂਟ ਖੇਤਰ ਵਿੱਚ ਕਿਤੇ ਬੱਦਲ ਫਟ ਗਿਆ ਹੈ, ਜਿਸ ਕਾਰਨ ਇਹ ਭਿਆਨਕ ਹੜ੍ਹ ਆਇਆ ਹੈ। ਹੜ੍ਹ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

बाढ़ के चलते 20 से 25 होटल, घर व होमस्टे तबाह, कुछ लोगों के दबे होने की सूचना।

Leave a Reply

Your email address will not be published. Required fields are marked *