Ludhiana Bypoll Result 2025: ਸੰਜੀਵ ਅਰੋੜਾ ਦੀ ਲੀਡ 10 ਹਜ਼ਾਰ ਤੋਂ ਪਾਰ, ਆਪ ਸਮਰਥਕਾਂ ਨੇ ਜ਼ਸ਼ਨ ਮਨਾਉਣਾ ਕੀਤਾ ਸ਼ੁਰੂ

ਲੁਧਿਆਣਾ: ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਘੁਮਾਰ ਮੰਡੀ ਸਥਿਤ ਕੁੜੀਆਂ ਦੇ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਚੱਲ ਰਿਹਾ ਹੈ। ਇ ਵਿਚ ਆਪ ਦੇ ਸੰਜੀਵ ਅਰੋੜਾ ਦੀ ਜਿੱਤ ਲਗਪਗ ਤੈਅ ਹੈ।

Leave a Reply

Your email address will not be published. Required fields are marked *