ਚੰਡੀਗੜ੍ਹ : ਅਕਾਲੀ ਭਾਜਪਾ ਸਰਕਾਰ ਦੌਰਾਨ ਐਡਵੋਕੇਟ ਜਨਰਲ ਰਹੇ ਐੱਚਐੱਸ ਮੱਤੇਵਾਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਬਾਅਦ ਕੀਤਾ ਜਾਵੇਗਾ। ਕਿਉਂਕਿ ਉਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ, ਇਸ ਲਈ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਸਨਮਾਨਿਤ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਐੱਚਐੱਸ ਮੱਤੇਵਾਲ ਡੇਰਾ ਬਿਆਸ ਮੁਖੀ ਜੀਐੱਸ ਢਿੱਲੋਂ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਪਹੁੰਚਣ ਦੀ ਵੀ ਖ਼ਬਰ ਹੈ।
SAD NEWS : ਪੰਜਾਬ ਦੇ ਸਾਬਕਾ AG ਐੱਚਐੱਸ ਮੱਤੇਵਾਲ ਦਾ ਦੇਹਾਂਤ
