ਨਵੀਂ ਦਿੱਲੀ : ਵਕਫ਼ ਸੋਧ ਬਿੱਲ (Waqf Amendment Bill) ‘ਤੇ ਜੇਪੀਸੀ ਦੀ ਬੈਠਕ (JPC Meeting) ‘ਚ ਸ਼ੁੱਕਰਵਾਰ ਨੂੰ ਹੰਗਾਮਾ ਹੋ ਗਿਆ। ਅਸਦੁਦੀਨ ਓਵੈਸੀ ਅਤੇ ਕਲਿਆਣ ਬੈਨਰਜੀ ਸਮੇਤ ਵਿਰੋਧੀ ਧਿਰ ਦੇ 10 ਸੰਸਦ ਮੈਂਬਰਾਂ ਨੂੰ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਵਿਚਾਰ ਨਹੀਂ ਸੁਣੇ ਜਾ ਰਹੇ ਹਨ। ਹੰਗਾਮਾ ਇੰਨਾ ਵੱਧ ਗਿਆ ਸੀ ਕਿ ਮਾਰਸ਼ਲ ਨੂੰ ਬੁਲਾਉਣ ਤਕ ਦੀ ਨੌਬਤ ਆ ਗਈ।
Waqf Amendment Bill : JPC ਦੀ ਬੈਠਕ ‘ਚ ਹੰਗਾਮਾ, ਨਿਸ਼ੀਕਾਂਤ ਦੂਬੇ ਤੇ ਕਲਿਆਣ ਬੈਨਰਜੀ ਵਿਚਾਲੇ ਖਿੱਚੋਤਾਣ; ਓਵੈਸੀ ਸਮੇਤ 10 MP ਸਸਪੈਂਡ
