Jagjit Singh Dallewal Medical Treatment : ਡੱਲੇਵਾਲ ਦੇ ਸੰਘਰਸ਼ ਅੱਗੇ ਝੁਕੀ ਕੇਂਦਰ ਸਰਕਾਰ ! ਦਿੱਤਾ ਗੱਲਬਾਤ ਲਈ ਸੱਦਾ , ਡੱਲੇਵਾਲ ਮੈਡੀਕਲ ਸਹੂਲਤ ਲਈ ਹੋਏ ਰਾਜ਼ੀ

ਡੱਲੇਵਾਲ ਦੇ ਸੰਘਰਸ਼ ਅੱਗੇ ਝੁਕੀ ਕੇਂਦਰ ਸਰਕਾਰ !

  • 14 ਫਰਵਰੀ 2025 ਸ਼ਾਮ 5 ਵਜੇ ਚੰਡੀਗੜ੍ਹ ’ਚ ਰੱਖੀ ਮੀਟਿੰਗ
  • ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ’ਚ ਹੋਵੇਗੀ ਮੀਟਿੰਗ
  • ਪੰਜਾਬ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਹੋਣਗੇ ਸ਼ਾਮਲ 
  • ਕਿਸਾਨਾਂ ਦੀ ਮੰਗ 14 ਫਰਵਰੀ ਤੋਂ ਪਹਿਲਾਂ ਸੱਦੇ ਕੇਂਦਰ ਮੀਟਿੰਗ
  • ਕੇਂਦਰ ਨੇ ਚੋਣ ਜਾਬਤਾ ਲੱਗੇ ਦਾ ਹੋਣ ਦਾ ਦਿੱਤਾ ਹਵਾਲਾ-ਕਿਸਾਨ
  • ਡੱਲੇਵਾਲ ਦਾ ਸੰਘਰਸ਼ ਰੰਗ ਲਿਆਇਆ- ਕਿਸਾਨ
  • ਕੇਂਦਰ ਦੀ ਡੱਲੇਵਾਲ ਨੂੰ ਜਲਦ ਆਪਣੀ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ 
  • ਖਨੌਰੀ ਬਾਰਡਰ ’ਤੇ ਹੀ ਚੱਲੇਗਾ ਡੱਲੇਵਾਲ ਦਾ ਇਲਾਜ

Leave a Reply

Your email address will not be published. Required fields are marked *