ਨਵੀਂ ਦਿੱਲੀ : ਅਜ਼ਰਬਾਈਜਾਨ ਤੋਂ ਰੂਸ ਜਾ ਰਿਹਾ ਇੱਕ ਐਂਬਰੇਅਰ ਯਾਤਰੀ ਜਹਾਜ਼ ਬੁੱਧਵਾਰ ਨੂੰ ਕਜ਼ਾਕਿਸਤਾਨ ਦੇ ਅਕਟਾਊ ਸ਼ਹਿਰ ਨੇੜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ‘ਚ 62 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ, ਜਿਨ੍ਹਾਂ ‘ਚੋਂ 24 ਨੂੰ ਬਚਾ ਲਿਆ ਗਿਆ ਹੈ ਅਤੇ 38 ਤੋਂ ਵੱਧ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਫਿਲਹਾਲ ਹਾਦਸੇ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਪਹਿਲੀ ਨਜ਼ਰੇ ਇਸ ਦਾ ਕਾਰਨ ਪੰਛੀਆਂ ਦੀ ਟੱਕਰ ਮੰਨਿਆ ਜਾ ਰਿਹਾ ਹੈ।
Azerbaijan Plane Crash : ਕਜ਼ਾਕਿਸਤਾਨ ਜਹਾਜ਼ ਹਾਦਸੇ ਤੋਂ ਠੀਕ ਪਹਿਲਾਂ ਕਿਹੋ ਜਿਹਾ ਸੀ ਅੰਦਰੂਨੀ ਦ੍ਰਿਸ਼
