ਰਵਨੀਤ ਬਿੱਟੂ ਦੇ ਇਕ ਤੋਂ ਬਾਅਦ ਇਕ ਵਿਵਾਦਤ ਬਿਆਨਾਂ ਕਾਰਨ ਪੰਜਾਬ ਦੀਆਂ ਚਾਰ ਸੀਟਾਂ ‘ਤੇ ਹੋ ਰਹੀਆਂ ਉਪ ਚੋਣਾਂ ‘ਚ ਭਾਜਪਾ ਉਮੀਦਵਾਰਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਸ ਨੇ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਅਤੇ ਭੁੱਕੀ ਅਤੇ ਅਫੀਮ ਦੇ ਠੇਕੇ ਮੁੜ ਖੋਲ੍ਹਣ ਵਰਗੇ ਬਿਆਨ ਦਿੱਤੇ ਹਨ, ਜਿਸ ਨਾਲ ਵਿਰੋਧੀ ਧਿਰ ਨੂੰ ਭਾਜਪਾ ‘ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ।
ਵਿਵਾਦਿਤ ਬਿਆਨਾਂ ਨਾਲ ਭਾਜਪਾ ਉਮੀਦਵਾਰਾਂ ਦੀ ਮੁਸ਼ਕਲ ਵਧਾ ਰਹੇ ਹਨ ਰਵਨੀਤ ਬਿੱਟੂ, ਜ਼ਿਮਨੀ ਚੋਣਾਂ ‘ਚ ਹੋ ਸਕਦਾ ਹੈ ਭਾਰੀ ਨੁਕਸਾਨ
