ਪੈਨਸਿਲਵੇਨੀਆ : (Donald Trump at Mcdonald’s) ਜਿਵੇਂ-ਜਿਵੇਂ ਅਮਰੀਕਾ ਵਿਚ ਚੋਣਾਂ ਦੀ ਮਿਤੀ (US president election 2024) ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਦੀਆਂ ਚੋਣ ਰਣਨੀਤੀਆਂ ਵੀ ਅਪਣਾਈਆਂ ਜਾ ਰਹੀਆਂ ਹਨ। ਇਸ ਕੜੀ ‘ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਫਿਲਾਡੇਲਫੀਆ ‘ਚ ਵੱਖਰੇ ਤਰੀਕੇ ਨਾਲ ਪ੍ਰਚਾਰ ਕੀਤਾ।
McDonald ‘ਚ ਫਰੈਂਚ ਫਰਾਈਜ਼ ਬਣਾਉਂਦੇ ਨਜ਼ਰ ਆਏ Donald Trump, ਖ਼ੁਦ ਹੀ Serve ਕੀਤਾ ਆਰਡਰ
