ਜਲੰਧਰ/ਲੋਹੀਆਂ/ਸੀਚੇਵਾਲ-ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਪੰਚਾਇਤੀ ਚੋਣਾਂ ਦੇ ਅਮਲ ਦੌਰਾਨ ਪੰਜਾਬ ਭਰ ਵਿਚੋਂ ਹਿੰਸਾ ਅਤੇ ਹੰਗਾਮਿਆਂ ਦੀਆਂ ਖ਼ਬਰਾਂ ਦੇ ਦਰਮਿਆਨ ਕੁਝ ਪਿੰਡਾਂ ਵਿਚੋਂ ਪੰਚਾਇਤਾਂ ਦੇ ਸਰਬਸੰਮਤੀ ਨਾਲ ਚੁਣਨ ਦੀਆਂ ਆ ਰਹੀਆਂ ਖ਼ਬਰਾਂ ਅਮਨ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇ ਰਹੀਆਂ ਹਨ।
ਇਸੇ ਤਹਿਤ ਪਿੰਡ ਸੀਚੇਵਾਲ ‘ਚ ਸਮੂਹ ਪਿੰਡ ਵਾਸੀਆਂ ਵੱਲੋਂ ਆਪਸੀ ਸਲਾਹ-ਮਸ਼ਵਰੇ ਨਾਲ ਸਰਬ ਸੰਮਤੀ ਕਰਦਿਆਂ ਪੰਚਾਇਤ ਚੁਣ ਲਈ ਗਈ।
ਪਿੰਡ ਸੀਚੇਵਾਲ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ
