ਚੰਡੀਗੜ੍ਹ : Punjab Transfers : ਪੰਜਾਬ ਸਰਕਾਰ ਵੱਲੋਂ ਇਕ ਡੀਸੀ ਸਮੇਤ ਦੋ ਆਈਏਐੱਸ ਤੇ ਇਕ ਪੀਸੀਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਆਈਏਐੱਸ ਅਧਿਕਾਰੀਆਂ ‘ਚ ਤਰਨਤਾਰਨ ਦੇ ਡੀਸੀ ਗੁਰਪ੍ਰੀਤ ਸਿੰਘ ਔਲਖ ਦਾ ਵੀ ਨਾਂ ਹੈ। 2015 ਬੈਚ ਦੇ ਆਈਏਐਸ ਪਰਮਵੀਰ ਸਿੰਘ ਤਰਨਤਾਰਨ ਦੇ ਨਵੇਂ ਡੀਸੀ ਹੋਣਗੇ। ਪੀਸੀਐੱਸ ਅਧਿਕਾਰੀ ਸੁਮਨਦੀਪ ਕੌਰ ਦਾ ਵੀ ਤਬਾਦਲਾ ਕੀਤਾ ਗਿਆ ਹੈ।
ਇਕ ਡੀਸੀ ਸਮੇਤ 3 IAS/PCS ਅਧਿਕਾਰੀਆਂ ਦਾ ਤਬਾਦਲਾ, ਤਰਨਤਾਰਨ ਨੂੰ ਮਿਲਿਆ ਨਵਾਂ DC
