ISRO ਨੇ ਫਿਰ ਰਚਿਆ ਇਤਿਹਾਸ

ਨਵੀਂ ਦਿੱਲੀ : ਈਓਐਸ-8 (ISRO SSLV-D3) ਨੂੰ ਸ਼ੁੱਕਰਵਾਰ ਸਵੇਰੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਧਰਤੀ ਦੇ ਨਿਰੀਖਣ ਲਈ ਸਫਲਤਾਪੂਰਵਕ ਲਾਂਚ ( Launch ) ਕੀਤਾ ਗਿਆ। ਇਸ ਰਾਕੇਟ ਦੇ ਅੰਦਰ ਇੱਕ ਨਵਾਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ EOS-8 ਲਾਂਚ ਕੀਤਾ ਗਿਆ ਹੈ। ਇੱਕ ਛੋਟਾ ਉਪਗ੍ਰਹਿ SR-0 DEMOSAT, ਇੱਕ ਯਾਤਰੀ ਉਪਗ੍ਰਹਿ ਵੀ ਰਾਕੇਟ ਦੇ ਨਾਲ ਭੇਜਿਆ ਗਿਆ ਹੈ। ਦੋਵੇਂ ਉਪਗ੍ਰਹਿ ਧਰਤੀ ਤੋਂ 475 ਕਿਲੋਮੀਟਰ ਦੀ ਉਚਾਈ ‘ਤੇ ਇੱਕ ਗੋਲ ਚੱਕਰ ਵਿੱਚ ਘੁੰਮਣਗੇ।

Leave a Reply

Your email address will not be published. Required fields are marked *