ਨਵੀਂ ਦਿੱਲੀ : ਦਿੱਲੀ (delhi) ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (arvind kejriwal) ਸ਼ੁੱਕਰਵਾਰ ਨੂੰ 56 ਸਾਲ ਦੇ ਹੋ ਗਏ ਹਨ। ਉਹ ਇਸ ਸਮੇਂ ਐਕਸਾਈਜ਼ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਹੈ। ਆਓ ਜਾਣਦੇ ਹਾਂ ਇਸ ਲੇਖ ਰਾਹੀਂ ਅਰਵਿੰਦ ਕੇਜਰੀਵਾਲ ਦੀ ਨਿੱਜੀ ਜ਼ਿੰਦਗੀ ਬਾਰੇ
56 ਸਾਲ ਦੇ ਹੋਏ ਦਿੱਲੀ ਦੇ CM ਕੇਜਰੀਵਾਲ
