ਨਵੀਂ ਦਿੱਲੀ : ਭਾਰਤ ਨੂੰ ਪੈਰਿਸ ਓਲੰਪਿਕ-2024 ‘ਚ ਮੁੱਕੇਬਾਜ਼ੀ ‘ਚ ਨਿਖ਼ਤ ਜ਼ਰੀਨ ਤੋਂ ਤਮਗੇ ਦੀ ਉਮੀਦ ਸੀ। ਵਿਸ਼ਵ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਨਿਖਤ ਉਮੀਦਾਂ ‘ਤੇ ਖਰੇ ਨਹੀਂ ਉਤਰ ਸਕੀ ਤੇ ਬਾਹਰ ਹੋ ਗਈ। ਇਸ ਹਾਰ ਤੋਂ ਬਾਅਦ ਨਿਖ਼ਤ ਬਹੁਤ ਟੁੱਟ ਗਈ ਹੈ ਅਤੇ ਉਸ ਨੇ ਦੱਸਿਆ ਹੈ ਕਿ ਉਸ ਨੇ ਮੈਚ ਤੋਂ ਦੋ ਦਿਨ ਪਹਿਲਾਂ ਨਾ ਤਾਂ ਕੁਝ ਖਾਧਾ ਅਤੇ ਨਾ ਹੀ ਪਾਣੀ ਪੀਤਾ।
Olympics 2024 : ਮੈਂ ਦੋ ਦਿਨ ਤਕ ਕੁਝ ਨਹੀਂ ਖਾਧਾ, ਪਾਣੀ ਵੀ ਨਹੀਂ ਪੀਤਾ, ਨਿਖ਼ਤ ਜ਼ਰੀਨ ਨੇ ਹਾਰ ਤੋਂ ਬਾਅਦ ਦੱਸੀ ਸੱਚਾਈ
