ਅੰਮ੍ਰਿਤਸਰ : ਪਾਕਿਸਤਾਨ ਵਿੱਚ ਹਿੰਦੂਆਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂ ਲਗਾਤਾਰ ਪਾਕਿਸਤਾਨ ਛੱਡ ਰਹੇ ਹਨ। ਇਸੇ ਲੜੀ ‘ਚ ਵੀਰਵਾਰ ਨੂੰ 21 ਹਿੰਦੂ ਪਾਕਿਸਤਾਨ ਤੋਂ ਭੱਜ ਕੇ ਅਟਾਰੀ ਬਾਰਡਰ ‘ਤੇ ਪਹੁੰਚ ਗਏ। ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਸਰਹੱਦ ‘ਤੇ ਆਏ ਇਨ੍ਹਾਂ ਲੋਕਾਂ ਦੇ ਚਿਹਰਿਆਂ ‘ਤੇ ਤਣਾਅ ਅਤੇ ਉਦਾਸੀ ਦੇਖਣ ਨੂੰ ਮਿਲੀ।
ਹੱਥਾਂ ‘ਚ ਸਮਾਨ ਤੇ ਚਿਹਰੇ ‘ਤੇ ਉਦਾਸੀ, ਪਾਕਿਸਤਾਨ ਛੱਡ ਕੇ ਭਾਰਤ ਆਏ 21 ਹਿੰਦੂ
