ਨਵੀਂ ਦਿੱਲੀ : ਭਾਰਤੀ ਮਹਿਲਾ ਪਹਿਲਵਾਨ ਨੂੰ 100 ਗ੍ਰਾਮ ਓਵਰਵੇਟ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਅੱਜ ਉਸ ਨੇ ਗੋਲਡ ਲਈ ਫਾਈਨਲ ਮੈਚ ਖੇਡਣਾ ਸੀ। ਔਰਤਾਂ ਦੇ ਫ੍ਰੀਸਟਾਈਲ 50 ਕਿਲੋਵਰਗ ਲਈ ਭਾਰ ਸੀਮਾ 50 ਕਿਲੋ ਤੱਕ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਵਿਨੇਸ਼ ਨੇ ਸੈਮੀਫਾਈਨਲ ‘ਚ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਨੂੰ 5-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ।
Related Posts
T20 World Cup 2024 ਲਈ ਟੀਮ ਇੰਡੀਆ ਦਾ ਐਲਾਨ
ਨਵੀਂ ਦਿੱਲੀ : ਅਕਤੂਬਰ ‘ਚ ਹੋਣ ਵਾਲੇ ICC ਮਹਿਲਾ ਟੀ-20 ਵਿਸ਼ਵ ਕੱਪ-2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ…
FIH ਪ੍ਰੋ-ਲੀਗ : ਕਪਤਾਨ ਹਰਮਨਪ੍ਰੀਤ ਦੀ ਹੈਟ੍ਰਿਕ, ਭਾਰਤ ਨੇ ਆਸਟਰੇਲੀਆ ਨੂੰ 5-4 ਨਾਲ ਹਰਾਇਆ
ਰਾਓਰਕੇਲਾ – ਕਪਤਾਨ ਹਰਮਨਪ੍ਰੀਤ ਸਿੰਘ ਨੇ ਲੈਅ ਹਾਸਲ ਕਰਦੇ ਹੋਏ ਐਤਵਾਰ ਨੂੰ ਇਥੇ ਐੱਫ. ਆਈ. ਐੱਚ. ਪ੍ਰੋ ਲੀਗ ਹਾਕੀ ਦੇ…
India Pakistan Relations : ਭਾਰਤ-ਪਾਕਿਸਤਾਨ ਦੀ ‘ਲੜਾਈ’ ਕਾਰਨ Champions Trophy 2025 ਠੰਢੇ ਬਸਤੇ ‘ਚ
ਇਸਲਾਮਾਬਾਦ (ICC Champions Trophy 2025) : ਚੈਂਪੀਅਨਸ ਟਰਾਫੀ ਅਗਲੇ ਸਾਲ ਦੇ ਸ਼ੁਰੂ ‘ਚ ਪਾਕਿਸਤਾਨ ‘ਚ ਹੋਣੀ ਹੈ ਪਰ ਭਾਰਤ ਨੇ…