ਨਿਊ ਯਾਰਕ, 2 ਸਤੰਬਰ (ਦਲਜੀਤ ਸਿੰਘ)- ਨਿਊ ਯਾਰਕ ਦੇ ਮੇਅਰ ਬਿਲ ਦੇ ਬਲੈਸੀਓ ਨੇ ਸ਼ਹਿਰ ਵਿਚ ਪੈ ਰਹੇ ਭਾਰੀ ਮੀਂਹ ਦੇ ਚਲਦੇ ਸ਼ਹਿਰ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ |
ਨਿਊਯਾਰਕ ’ਚ ਇਡਾ ਤੂਫ਼ਾਨ ਨੇ ਮਚਾਈ ਤਬਾਹੀ, ਮੇਅਰ ਨੇ ਐਲਾਨੀ ਐਮਰਜੈਂਸੀ
