ਚੰਡੀਗੜ੍ਹ-ਸ਼ਿਮਲਾ ਫੋਰ ਲੇਨ ‘ਤੇ ਆਈ ਲਵ ਹਿਮਾਚਲ ਪਾਰਕ ਨੇੜੇ ਅਚਾਨਕ ਢਿੱਗਾਂ ਡਿੱਗਣ ਕਾਰਨ ਅਖਬਾਰ ਲੈ ਕੇ ਜਾ ਰਹੀ ਇਕ ਗੱਡੀ ਪਲਟ ਉਨ੍ਹਾਂ ਦੀ ਲਪੇਟ ‘ਚ ਆ ਗਈ ਜਿਸ ਕਾਰਨ ਉਸ ਵਿਚ ਸਵਾਰ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਨਾਮੀ ਵਿਅਕਤੀ ਨੇ ਅੱਜ ਤੜਕੇ 3:17 ਵਜੇ ਦੇ ਕਰੀਬ ਪੁਲਿਸ ਥਾਣਾ ਪਰਵਾਣੂ ਨੂੰ ਸੂਚਨਾ ਦਿੱਤੀ ਕਿ ਆਈ ਲਵ ਹਿਮਾਚਲ ਪਾਰਕ ਨੇੜੇ ਇਕ ਗੱਡੀ ‘ਤੇ ਪਹਾੜੀ ਤੋਂ ਪੱਥਰ ਡਿੱਗਣ ਨਾਲ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ।
Related Posts
ਤਿੰਨ ਰੋਜ਼ਾ ‘ਪਹਿਲੀ ਸਿੱਖ ਹਿਸਟਰੀ ਕਾਂਗਰਸ’ ਦਿੱਲੀ ‘ਚ ਅੱਜ ਤੋਂ, ਕੌਮਾਂਤਰੀ ਪੱਧਰ ਦੇ ਪੰਜਾਬੀ ਭਾਈਚਾਰਿਆਂ ‘ਚ ਨਿੱਘਾ ਸੁਆਗਤ
ਨਵੀਂ ਦਿੱਲੀ : ਪਹਿਲੀ ਸਿੱਖ ਹਿਸਟਰੀ ਕਾਂਗਰਸ ਪੰਜ ਤੋਂ ਸੱਤ ਜਨਵਰੀ ਤੱਕ ਦਿੱਲੀ ਯੂਨੀਵਰਸਿਟੀ ਦੇ ਦਿੱਲੀ ਸਥਿਤ ਸ੍ਰੀ ਗੁਰੂ ਤੇਗ਼…
10 ਮਹੀਨਿਆਂ ਤੋਂ ਸ਼ੰਭੂ ਸਰਹੱਦ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ
ਅੰਬਾਲਾ : ਹਰਿਆਣਾ-ਪੰਜਾਬ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਹਰ ਰੋਜ਼ ਸੈਂਕੜੇ ਵਾਹਨ ਜਾਮ ‘ਚ ਫਸੇ ਹੋਏ ਨਜ਼ਰ ਆਉਂਦੇ ਹਨ। ਤਿੰਨ-ਤਿੰਨ…
ਅਤੀਕ ਤੇ ਅਸ਼ਰਫ ਹੱਤਿਆ ਕਾਂਡ ਦਾ ਕ੍ਰਾਈਮ ਸੀਨ ਕੀਤਾ ਗਿਆ ਰੀਕ੍ਰੀਏਟ
ਪ੍ਰਯਾਗਰਾਜ, ਐੱਸ. ਆਈ. ਟੀ., ਫੋਰੈਂਸਿਕ ਟੀਮ ਅਤੇ ਜੁਡੀਸ਼ੀਅਲ ਜਾਂਚ ਕਮਿਸ਼ਨ ਦੀ ਟੀਮ ਨੇ ਵੀਰਵਾਰ ਪੁਲਸ ਹਿਰਾਸਤ ਵਿੱਚ ਮਾਫੀਆ ਅਤੀਕ ਅਹਿਮਦ…