ਚੰਡੀਗੜ੍ਹ, 30 ਅਗਸਤ (ਦਲਜੀਤ ਸਿੰਘ)- ਇਕ ਵਾਰ ਫਿਰ ਐਸ.ਆਈ.ਟੀ. ਨੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਨੋਟਿਸ ਭੇਜ ਕੇ ਆਪਣੀ ਆਵਾਜ਼ ਦੇ ਨਮੂਨੇ 6 ਸਤੰਬਰ ਤੱਕ ਦਿੱਲੀ ਦੀ ਸੀ.ਐਫ.ਐਸ.ਐਲ. ਲੈਬਾਰਟਰੀ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਐਸ.ਆਈ.ਟੀ. ਨੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਭੇਜਿਆ ਨੋਟਿਸ
![sumedh-saini/nawanpunjab.com](https://nawanpunjab.com/wp-content/uploads/2021/08/sumedh-saini-1.jpg)