ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 9 ਮਈ ਨੂੰ ਮੋਹਾਲੀ ਵਿਖੇ ਇਨਸਾਫ਼ ਮਾਰਚ ਕੱਢਿਆ ਜਾਵੇਗਾ ਅਤੇ 2 ਜੁਲਾਈ ਨੂੰ ਕਿਸਾਨੀ ਮਸਲਿਆਂ ਨੂੰ ਲੈ ਕੇ ਦੇਸ਼ ਦੇ ਨਵੇਂ ਬਣੇ ਸਾਰੇ ਸੰਸਦ ਮੈਂਬਰਾਂ, ਭਾਜਪਾ ਮੈਂਬਰਾਂ ਨੂੰ ਛੱਡਕੇ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਉਹ ਮੌਨਸੂਨ ਸੈਸ਼ਨ ਵਿਚ ਕਿਸਾਨੀ ਮੰਗਾਂ ’ਤੇ ਪਹਿਰਾ ਦੇ ਸਕਣਗੇ।
ਸੰਯੁਕਤ ਕਿਸਾਨ ਮੋਰਚਾ ਭਲਕੇ ਕੱਢੇਗਾ ਇਨਸਾਫ਼ ਮਾਰਚ, ਕਿਸਾਨੀ ਮਸਲਿਆਂ ਨੂੰ ਲੈ ਕੇ ਦੇਸ਼ ਦੇ ਨਵੇਂ ਬਣੇ ਸਾਰੇ ਸੰਸਦ ਮੈਂਬਰਾਂ ਨੂੰ ਦੇਵੇਗਾ ਮੰਗ ਪੱਤਰ
