ਰਾਇਲ ਮਲੇਸ਼ੀਅਨ ਨੇਵੀ ਦੀ ਪਰੇਡ ਦੀ ਰਿਹਰਸਲ ਦੌਰਾਨ ਦੋ ਹੈਲੀਕਾਪਟਰਾਂ ਦੇ ਟਕਰਾ ਜਾਣ ਕਾਰਣ ਦਸ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰਿ ਜਲ ਸੈਨਾ ਨੇ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਜਹਾਜ਼ਾਂ ‘ਚ ਚਾਲਕ ਦਲ ਦੇ ਘੱਟੋ-ਘੱਟ 10 ਮੈਂਬਰ ਸਵਾਰ ਸਨ।
ਦੋ ਹੈਲੀਕਾਪਟਰ ਟਕਰਾਏ,ਦਸ ਮੌਤਾਂ

Journalism is not only about money