ਮੁੰਬਈ, 7 ਅਗਸਤ (ਦਲਜੀਤ ਸਿੰਘ)- ਬੰਬੇ ਹਾਈ ਕੋਰਟ ਨੇ ਕਾਰੋਬਾਰੀ ਰਾਜ ਕੁੰਦਰਾ ਅਤੇ ਉਸ ਦੇ ਸਹਿਯੋਗੀ ਰਿਆਨ ਥੋਰਪੇ ਦੀਆਂ ਜ਼ਮਾਨਤ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਅਸ਼ਲੀਲ ਸਮਗਰੀ ਦੇ ਮਾਮਲੇ ਵਿਚ ਰਾਜ ਕੁੰਦਰਾ ਘਿਰੇ ਹੋਏ ਹਨ ਅਤੇ ਜੇਲ੍ਹ ਵਿਚ ਹਨ |
ਜੇਲ੍ਹ ਵਿਚ ਰਹੇਗਾ ਰਾਜ ਕੁੰਦਰਾ, ਹਾਈਕੋਰਟ ਨੇ ਗ੍ਰਿਫ਼ਤਾਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਕੀਤੀ ਰੱਦ
