ਧੁੰਦ ਕਾਰਨ 23 ਰੇਲਗੱਡੀਆਂ ਲੇਟ

ਨਵੀਂ ਦਿੱਲੀ, 12 ਜਨਵਰੀ- ਧੁੰਦ ਕਾਰਨ ਉੱਤਰੀ ਰੇਲਵੇ ਖ਼ੇਤਰ ਵਿਚ ਭਾਰਤੀ ਰੇਲਵੇ ਦੀਆਂ 23 ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ।

Leave a Reply

Your email address will not be published. Required fields are marked *