ਚਾਰਾ ਘਪਲੇ ਦੇ ਡੋਰੰਡਾ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

lalu/nawanpunjab.com

ਨਵੀਂ ਦਿੱਲੀ, 22 ਅਪ੍ਰੈਲ (ਬਿਊਰੋ)- ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਮਾਮਲੇ ‘ਚ ਰਾਹਤ ਮਿਲੀ ਹੈ। ਲਾਲੂ ਯਾਦਵ ਨੂੰ ਡੋਰੰਡਾ ਟ੍ਰੇਜ਼ਰੀ ਮਾਮਲੇ ‘ਚ ਲਾਲੂ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ।

ਇਹ ਮਾਮਲਾ ਡੋਰੰਡਾ ਖ਼ਜ਼ਾਨੇ ‘ਚੋਂ 139 ਕਰੋੜ ਰੁਪਏ ਕਢਵਾਉਣ ਨਾਲ ਸੰਬੰਧਿਤ ਹੈ। 1990 ਤੋਂ 1995 ਦਰਮਿਆਨ ਡੋਰੰਡਾ ਖ਼ਜ਼ਾਨੇ ‘ਚੋਂ 139 ਕਰੋੜ ਰੁਪਏ ਕਢਵਾਏ ਗਏ। ਕਰੀਬ 27 ਸਾਲ ਬਾਅਦ ਕੋਰਟ ਨੇ ਇਸ ਸਾਲ ਫਰਵਰੀ ‘ਚ ਅਦਾਲਤ ਨੇ ਇਸ ਘਪਲੇ ‘ਤੇ ਆਪਣਾ ਫ਼ੈਸਲਾ ਸੁਣਾਇਆ ਸੀ, ਜਿਸ ‘ਚ ਲਾਲੂ ਯਾਦਵ ਨੂੰ ਦੋਸ਼ੀ ਪਾਇਆ ਗਿਆ ਸੀ।

Leave a Reply

Your email address will not be published. Required fields are marked *