ਐੱਨ. ਆਈ. ਏ. ਦੀ ਵੱਡੀ ਕਾਰਵਾਈ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੀਤੀ ਰੇਡ

ਚੰਡੀਗੜ੍ਹ : ਐੱਨ. ਆਈ. ਏ. (ਨੈਸ਼ਨਲ ਇਨਵੈਸਟੀਗੇਸ਼ਨ ਟੀਮ) ਵਲੋਂ ਅਚਾਨਕ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਰੇਡ ਕਰਨ ਨਾਲ ਭੜਥੂ ਪੈ ਗਿਆ। ਦਰਅਸਲ ਐੱਨ. ਆਈ. ਏ. ਨੇ ਕਰਾਸ ਬਾਰਡਰ ਨਾਰਕੋ ਟੈਰਾਰਿਜ਼ਮ ਮਾਮਲੇ ਵਿਚ ਪੰਜਾਬ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਵਿਚ ਰੇਡ ਕੀਤੀ ਹੈ। ਸੂਤਰਾਂ ਮੁਤਾਬਕ ਇਹ ਰੇਡ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕੀਤੀ ਗਈ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਸਰਹੱਦ ਪਾਰੋਂ ਡਰੋਨ ਰਾਹੀਂ ਆ ਰਹੇ ਹਥਿਆਰਾਂ ਨੂੰ ਲੈ ਕੇ ਵੀ ਐੱਨ. ਆਈ. ਏ. ਵਲੋਂ ਸਰਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਕਈ ਅੱਤਵਾਦੀ ਧਿਰਾਂ ਦੇ ਪੰਜਾਬ ਵਿਚ ਸਲਿੱਪਰ ਸੈੱਲ ’ਤੇ ਐੱਨ.ਆਈ. ਏ. ਦੀਆਂ ਨਜ਼ਰਾਂ ਹਨ। ਇਨਾ ਹੀ ਨਹੀਂ, ਅੱਤਵਾਦੀ ਕਨੈਕਸ਼ਨ ਨੂੰ ਲੈ ਕੇ ਹਾਲ ਹੀ ਵਿਚ ਇਕ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਵਿਚ ਹੁਣ ਕ

Leave a Reply

Your email address will not be published. Required fields are marked *