ਚੰਡੀਗੜ੍ਹ,- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਟਲੀ ਦੇ ਅੰਬੈਸਡਰ ਨਾਲ ਮੁਲਾਕਾਤ ਕੀਤੀ। ਜਿਸਦੀ ਜਾਣਕਾਰੀ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਨੇ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ “ਇਟਲੀ ਦੇ Ambassador ਨਾਲ ਮੁਲਾਕਾਤ ਬੇਹੱਦ ਵਧੀਆ ਰਹੀ…ਪੰਜਾਬ ‘ਚ ਵਪਾਰ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਾਰਥਕ ਚਰਚਾ ਹੋਈ…#InvestPunjab ਲਈ ਉਹਨਾਂ ਨੂੰ ਨਿੱਘਾ ‘ਜੀ ਆਇਆਂ ਨੂੰ’ ਆਖਿਆ… “Invest is The Best” ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਟਲੀ ਦੇ ਅੰਬੈਸਡਰ ਨਾਲ ਕੀਤੀ ਮੁਲਾਕਾਤ
