ਇਤਿਹਾਸ ਵਿਚ ਅੱਜ ਦਾ ਦਿਹਾੜਾ 7 ਦਸਬੰਰ
1715 ਬਾਬਾ ਗੁਰਬਖਸ਼ ਸਿੰਘ (ਬੰਦਾ ਬਹਾਦਰ) ਨੂੰ ਉਨ੍ਹਾਂ ਦੇ 740 ਸਾਥੀਆਂ ਸਮੇਤ ਗੁਰਦਾਸ ਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ। ਬਾਬਾ ਗੁਰਬਖਸ਼ ਸਿੰਘ ਅਤੇ ਅਬਦੁਸ ਸਮਦ ਖਾਨ ਵਿਚਕਾਰ ਭਿਆਨਕ ਲੜਾਈ ਹੋਈ। ਬਾਬਾ ਗੁਰਬਖਸ਼ ਸਿੰਘ ਅਤੇ ਉਹਨਾਂ ਦੇ ਬੰਦਿਆਂ ਨੂੰ ਗੁਰਦਾਸਪੁਰ ਨੇੜੇ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘੇਰ ਲਿਆ ਗਿਆ। ਅਟੁੱਟ ਘੇਰਾਬੰਦੀ 6 ਮਹੀਨੇ ਤੱਕ ਚੱਲੀ। ਦਸੰਬਰ ਵਿਚ, ਸਾਰਾ ਅਨਾਜ ਅਤੇ ਗੋਲਾ-ਬਾਰੂਦ ਖਤਮ ਹੋ ਗਿਆ ਅਤੇ ਮੁਗਲ ਫੌਜਾਂ ਨੇ ਬੰਦਾ ਬਹਾਦਰ ਨੂੰ 740 ਆਦਮੀਆਂ ਨਾਲ ਫੜ ਲਿਆ। ਸਾਰਿਆਂ ਨੂੰ ਦਿੱਲੀ ਲਿਜਾਇਆ ਗਿਆ।
History in 7 December
1715 Baba Gurbaksh Singh (Banda Bahadur) along with 740 of his men were arrested from Gurdas Nangal. A Fierce fight took place between Baba GurBaksh Singh and Abdus Samad Khan. Baba Gurbaksh Singh and his men were besieged in the Gurdas Nangal fortress near Gurdaspur. The unbreakable siege lasted for 6 months. In Dec, the entire food stock and ammunition exhausted and the Mughal forces captured Banda Bahadur with 740 men. All taken to Delhi.