ਨਵੀਂ ਦਿੱਲੀ, 17 ਨਵੰਬਰ-ਅਦਾਕਾਰਾ ਰੀਆ ਸੇਨ ਅੱਜ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਿਲ ਹੋਈ। ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਹੋਰਾਂ ਨੇ ਮਹਾਰਾਸ਼ਟਰ ਯਾਤਰਾ ਦੀ ਅੱਜ ਪਾਤੂਰ ਤੋਂ ਮੁੜ ਸ਼ੁਰੂਆਤ ਕੀਤੀ।
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਿਲ ਹੋਈ ਅਦਾਕਾਰਾ ਰੀਆ ਸੇਨ

Journalism is not only about money