ਚੰਡੀਗੜ੍ਹ, 1 ਨਵੰਬਰ, 2022: ਇੰਡੀਗੋ ਨੇ ਚੰਡੀਗੜ੍ਹ ਤੇ ਇੰਦੌਰ ਵਿਚਾਲੇ ਨਾਨ ਸਟਾਪ ਫਲਾਈਟ ਸ਼ੁਰੂ ਕੀਤੀ ਹੈ। ਅੱਜ ਇਸ ਸਬੰਧੀ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਜਯੋਤੀਰਾਦਿਤਯ ਮਾਧਵਰਾਓ ਸਿੰਧੀਆ ਨੇ ਆਨ ਲਾਈਨ ਇਸ ਦਾ ਉਦਘਾਟਨ ਕੀਤਾ। ਇਸ ਲਈ ਚੰਡੀਗੜ੍ਹ ਤੇ ਇੰਦੌਰ ਹਵਾਈ ਅੱਡਿਆਂ ਦੇ ਨਾਲ ਕੇਂਦਰੀ ਸਿਵਲ ਏਵੀਏਸ਼ਨ ਮੰਤਰਾਲੇ ਵਿਚ ਸਮਾਗਮ ਰੱਖਿਆ ਗਿਆ।
ਪੰਜਾਬ ਵੱਲੋਂ ਸਮਾਗਮ ਵਿਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸ਼ਾਮਲ ਹੋਏ।
ਇੰਡੀਗੋ ਨੇ ਸ਼ੁਰੂ ਕੀਤੀ ਇੰਦੌਰ-ਚੰਡੀਗੜ੍ਹ ਨਾਨ ਸਟਾਪ ਫਲਾਈਟ
