ਨਵੀਂ ਦਿੱਲੀ, 17 ਅਕਤੂਬਰ- ਕਾਂਗਰਸ ਪ੍ਰਧਾਨ ਦੀ ਚੋਣ ਲਈ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਸਥਿਤ ਏ.ਆਈ.ਸੀ.ਸੀ. ਦਫ਼ਤਰ ‘ਚ ਆਪਣੀ ਵੋਟ ਪਾਈ।
Related Posts
ਜੰਮੂ ਕਸ਼ਮੀਰ ਦੇ ਰਾਜੌਰੀ ‘ਚ ਸੁਰੱਖਿਆ ਫ਼ੋਰਸਾਂ ਨੇ IED ਕੀਤਾ ਨਸ਼ਟ
ਜੰਮੂ, 16 ਅਪ੍ਰੈਲ (ਬਿਊਰੋ)- ਜੰਮੂ ਕਸ਼ਮੀਰ ‘ਚ ਸੁਰੱਖਿਆ ਫ਼ੋਰਸਾਂ ਨੇ ਸ਼ਨੀਵਾਰ ਤੜਕੇ ਰਾਜੌਰੀ-ਗੁਰਦਾਨ ਸੜਕ ਕਿਨਾਰੇ ਰੱਖੀ ਗਈ ਇਕ ਆਈ.ਈ.ਡੀ. ਨਸ਼ਟ ਕਰ…
ਗੁਰੂਗ੍ਰਾਮ : ਟਰੱਕ ਅਤੇ ਇਨੋਵਾ ਕਾਰ ਵਿਚਾਲੇ ਟੱਕਰ ਨਾਲ 4 ਲੋਕਾਂ ਦੀ ਮੌਤ, 2 ਜ਼ਖ਼ਮੀ
ਗੁਰੂਗ੍ਰਾਮ- ਗੁਰੂਗ੍ਰਾਮ ‘ਚ ਮੰਗਲਵਾਰ ਤੜਕੇ 1.40 ਵਜੇ ਇਕ ਟਰੱਕ ਨੇ ਇਨੋਵਾ ਕਾਰ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਕਿਹਾ ਕਿ…
ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ, ਜ਼ਮੀਨ ‘ਚ ਦੱਬਿਆ RPG ਬਰਾਮਦ, ਤਿੰਨ ਅੱਤਵਾਦੀ ਕਾਬੂ
ਤਰਨਤਾਰਨ : ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਇਕ ਵਾਰ ਫਿਰ ਨਾਕਾਮ ਹੋ ਗਈ ਹੈ। ਸਰਹਾਲੀ ਥਾਣੇ ‘ਤੇ ਹੋਏ ਹਮਲੇ…