ਨਵੀਂ ਦਿੱਲੀ, 11 ਅਕਤੂਬਰ- ਭਾਰਤ ਦੇ ਚੀਫ਼ ਜਸਟਿਸ ਯੂ ਯੂ ਲਲਿਤ ਨੇ ਆਪਣੇ ਉੱਤਰਾਧਿਕਾਰੀ ਵਜੋਂ ਜਸਟਿਸ ਡੀ ਵਾਈ ਚੰਦਰਚੂੜ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਹੈ। ਜਸਟਿਸ ਚੰਦਰਚੂੜ ਦੇਸ਼ ਦੇ 50ਵੇਂ ਚੀਫ ਜਸਟਿਸ ਹੋਣਗੇ। ਯੂ ਯੂ ਲਲਿਤ ਇਸ ਸਾਲ 8 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
Related Posts
ਨਬੇੜੇ ਵੱਲ ਵਧਿਆ ਕਾਂਗਰਸ ਦਾ ਅੰਦਰੂਨੀ ਕਲੇਸ਼, ਸਿੱਧੂ-ਜਾਖੜ ਵਿਚਾਲੇ ਪਈਆਂ ‘ਜੱਫ਼ੀਆਂ’
ਚੰਡੀਗੜ੍ਹ, 17 ਜੁਲਾਈ (ਦਲਜੀਤ ਸਿੰਘ)- ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਹੁਣ ਲੱਗਦੈ ਨਬੇੜੇ…
ਤਾਮਿਲਨਾਡੂ ‘ਚ ਬੱਸ ਹਾਦਸਾ, 6 ਲੋਕਾਂ ਦੀ ਮੌਤ, 10 ਜ਼ਖ਼ਮੀ
ਚੇਨਈ, 8 ਜੁਲਾਈ-ਤਾਮਿਲਨਾਡੂ ‘ਚ ਬੱਸ ਹਾਦਸਾ, 6 ਲੋਕਾਂ ਦੀ ਮੌਤ, 10 ਜ਼ਖ਼ਮੀ | Post Views: 14
ਗਿਆਨੀ ਜਸਵੰਤ ਸਿੰਘ ‘ਤੇ ਦਰਜ ਕੇਸ ਖਿਲਾਫ਼ ਸਿੱਖ ਜਥੇਬੰਦੀਆਂ ਗ੍ਰਿਫ਼ਤਾਰੀ ਦੇਣ ਥਾਣੇ ਪੁੱਜੀਆਂ
ਭਿੱਖੀਵਿੰਡ : ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਥਾਵਾਚਕ ਸ੍ਰੀ ਮੰਜੀ ਸਾਹਿਬ ਵਾਲਿਆਂ ਦੇ ਭਿੱਖੀਵਿੰਡ ਥਾਣੇ ‘ਚ ਪਿਛਲੇ ਸਮੇਂ ਦੌਰਾਨ 15…